ਪੰਨਾ 1194 ਸਤਰ 60
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
ਬਾਣੀ: ਰਾਗੁ: ਰਾਗੁ ਬਸੰਤੁ, ਭਗਤ ਕਬੀਰ
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
ਬਾਣੀ: ਰਾਗੁ: ਰਾਗੁ ਬਸੰਤੁ, ਭਗਤ ਕਬੀਰ
ਬਨਜ -: ਵਿਉਪਾਰ
ਕਾਜੁ -: ਕਾਰ / ਕੰਮ
ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ
ਬਿਆਜੁ -: ਭਰਮ ਦਾ ਭਾਰ
ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ |
ਕਿਉਂਕਿ...
ਪੰਨਾ 292 ਸਤਰ 3
ਹਉਮੈ ਮੋਹ ਭਰਮ ਭੈ ਭਾਰ ॥
ਬਾਣੀ: ਥਿਤੀ ਰਾਗੁ: ਰਾਗੁ ਗਉੜੀ, ਮਹਲਾ ੫
ਸੰਦੀਪ ਸਿੰਘ
sandeepsingh.punjabi@gmail.com
Comments
Post a Comment